295 Lyrics

ਦੱਸ ਪੁੱਤ ਤੇਰਾ head down ਕਾਸਤੋਚੰਗਾ ਭਲਾ ਹੱਸਦਾ ਸੀ ਮੌਨ ਕਾਸਤੋਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆਮੈਂ ਚੰਗੀ ਤਰਹ ਜਾਂਦਾ ਆ ਕੌਣ ਕਾਸਤੋਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇਕੁਛ ਤੈਨੂ ਫੜ ਥੱਲੇ ਲੌਣਾ ਚੌਂਦੇ ਨੇਕੁਛ ਕ਼ ਨੇ ਆਏ ਐਥੇ ਭੁੱਖੇ fame ਦੇਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏਦਬੀ ਨਾ ਤੂ ਦੁਨੀਆਂ ਸਵਾਦ ਲੈਂਦੀ ਏਨਾਲੇ ਜਿਹੜੇ ਰਸਤੇ ਤੇ ਤੂ ਤੁਰਿਆਐਥੇ ਬਦ੍ਨਾਮੀ high rate ਮਿਲੂਗੀਨਿਤ controversy create ਮਿਲੂਗੀਧਰ੍ਮਾ ਦੇ ਨਾਮ ਤੇ debate ਮਿਲੂਗੀਸਚ ਬੋਲੇਗਾ ਤਾਂ ਮਿਲੂ 295ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀਨਿਤ controversy create ਮਿਲੂਗੀਧਰਮਾ ਦੇ ਨਾਮ ਤੇ debate ਮਿਲੂਗੀਸਚ ਬੋਲੇਗਾ ਤਾਂ ਮਿਲੂ 295ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀਅੱਜ ਕਯੀ ਬਚੌਣ ਸੱਬੀਆਂਚਾਰ ਜੁੱਟ ਕੇਜਣਾ ਖਣਾ ਦਿੰਦਾ ਏ ਵਿਚਾਰ ਉਠ ਕੇਇੰਝ ਲੱਗੇ ਰੱਬ ਜਿਵੇਈਂ ਹਥ ਖੜ੍ਹੇ ਕਰ ਗਿਆਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇਚੁਪ ਰਿਹ ਓ ਪੁੱਤਰਾਂ ਨੀ ਭੇਦ ਖੋਲੀ ਦੇਲੀਡਰ ਨੇ ਐਥੇ ਹਕ਼ਦਾਰ ਗੋਲੀ ਦੇਹੋ ਜਿੰਨਾ ਦੇ ਜਵਾਕਾ ਦੇ ਨਾ John ਤੇ Steve ਆਰਾਖੇ ਬਣੇ ਫਿਰਦੇ ਓ ਮਾਂ ਬੋਲੀ ਦੇਓ ਝੂਠ ਮੈਨੂ ਐਥੋਂ ਦੇ fact ਏ ਵੀ ਨੇਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇਸੱਜਾ ਇੰਨਾ ਨੂ ਵੀ ਛੇਤੀ mate ਮਿਲੂਗੀਨਿਤ controversy create ਮਿਲੂਗੀਧਰ੍ਮਾ ਦੇ ਨਾਮ ਤੇ debate ਮਿਲੂਗੀਸਚ ਬੋਲੇਗਾ ਤਾਂ ਮਿਲੂ 295ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀਨਿਤ controversy create ਮਿਲੂਗੀਧਰ੍ਮਾ ਦੇ ਨਾਮ ਤੇ debate ਮਿਲੂਗੀਸਚ ਬੋਲੇਗਾ ਤਾਂ ਮਿਲੂ 295ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀਓ ਲੋਕ ਵੱਡੇ ਮਾਰਦੇ ਆ ਭਰੇ ਰੁਖਾਂ ਤੇਮਿੰਟਾ ਵਿਚ ਪਹੁਛ ਜਾਂਦੇ ਮਾਵਾਂ ਕੂਖਾ ਤੇਕੌਣ ਕੁੱਤਾ ਕੋਣ ਦੱਲਾ ਕੰਜਰ ਏ ਕੌਣਐਥੇ certificate ਦੇਣ facebook ਆਂ ਤੇLeader brown ਦੇ ਗਯਾ ਆਟਾ ਇੰਨਾ ਨੂਵੋਟ ਆਂ ਲੈਕੇ ਮਾਰਦੇ ਚਪਾਟਾ ਏਨਾ ਨੂਪਤਾ ਨਹੀ ਜ਼ਮੀਰ ਓਦੋ ਕੀਤੇ ਹੁੰਦੀ ਏਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂਡਿਗਦੇ ਨੂ ਦੇਣ ਲੋਗ ਟਾਲੀ ਰਖਤੇਓ ਕਢਦੇ ਕਿ ਗਾਲਾ ਐਥੇ ਦਾੜੀ ਰਖ ਕੇਓ ਤੇਰੀ ਅੱਤੇ ਓਹਦੀ ਮਾਂ ਚ ਫਰ੍ਕ ਏ ਕਿਅਕਲ ਇਹ੍ਨਾ ਨੂ ਥੋੜੀ late ਮਿਲੂਗੀਨਿਤ controversy create ਮਿਲੂਗੀਧਰ੍ਮਾ ਦੇ ਨਾਮ ਤੇ debate ਮਿਲੂਗੀਸਚ ਬੋਲੇਗਾ ਤਾਂ ਮਿਲੂ 295ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀਤੂ ਹੁੰਨ ਤਕ ਅੱਗੇ ਤੇਰੇ ਦਮ ਕਰਕੇਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਕੇਕੌਣ ਕਿੰਨਾ ਰੱਬ ਚ ਯਕੀਨ ਰਖਦਾਲੋਕ ਕਰਦੇ ਏ judge ਓਹਦੇ ਕੱਮ ਕਰਕੇਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀਇਕ ਗੱਲ ਪੂਛ ਏਨਾ ਠੇਕੇਦਾਰਾਂ ਨੂਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀਓ ਗੰਦਿਆ ਸਿਆਸਤਾ ਨੂ ਦਿਲੋਂ ਕਢ ਦੋਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋਹੋ ਕਿਸੇ ਬਚੇ ਸਿਰ ਨਈਓਂ ਕੇਸ ਲਭਣੇਨਈ ਤਾਂ ਤੋੰਣੂ ਛੇਤੀ ਐਸੀ date ਮਿਲੂਗੀਨਿਤ controversy create ਮਿਲੂਗੀਧਰ੍ਮਾ ਦੇ ਨਾਮ ਤੇ debate ਮਿਲੂਗੀਸਚ ਬੋਲੇਗਾ ਤਾਂ ਮਿਲੂ 295ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀਮੀਡਿਆ ਕਯੀ ਬੰਨ ਬੈਠੇ ਅੱਜ ਦੇ ਗਵਾਰਇੱਕੋ ਝੂਠ ਬੋਲਦੇ ਆ ਓ ਵੀ ਬਾਰ ਬਾਰਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਤੇ show ਨਾਮ ਰਖਦੇ ਆ ਚੱਜ ਦਾ ਵਿਚਾਰਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇਐਵੇ ਤੇਰੇ ਨਾਲ ਕਰਦੇ ਫਸਾਦ ਨੇ24 ਘੰਟੇ ਨਾਲੇ ਨੀਂਦ ਦੇ ਪਰੌਣੇ ਨੂਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇਭਾਵੇ ਔਖੀ ਹੋਯੀ ਏ crowd ਤੇਰੇ ਤੇਬੋਲਦੇ ਨੇ ਐਵੇ ਸਾਲੇ loud ਤੇਰੇ ਤੇਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾਆਹਾ ਬਾਪੂ ਤੇਰਾ ਬੜਾ ਆ proud ਤੇਰੇ ਤੇਤੂ ਦੱਬ ਗਯਾ ਦੁਨੀਆਂ ਨੇ ਵਿਹਾਂ ਪਾਲੇਯਾਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾਅਔਣ ਵਾਲੀ ਪੀਢੀ educate ਮਿਲੂਗੀਨਿਤ controversy create ਮਿਲੂਗੀਧਰ੍ਮਾ ਦੇ ਨਾਮ ਤੇ debate ਮਿਲੂਗੀਸਚ ਬੋਲੇਗਾ ਤਾਂ ਮਿਲੂ 295ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ
Scroll to Top