[Intro: Gurinder Dimpy]
ਇੰਟਰੋ: ਗੁਰਿੰਦਰ ਡਿੰਪੀ
Lo Ji Moose Tape Sunan Aale
ਲਓ ਜੀ ਮੂਸ ਟੇਪ ਸੁਣਨ ਆਲੇ
Saare Darshaka Nu Mere Anio
ਸਾਰੇ ਦਰਸ਼ਕਾਂ ਨੂੰ ਮੇਰੇ ਅਨਿਓਂ
Pyar Bhari Sat Sri Akaal
ਪਿਆਰ ਭਰੀ ਸਤਿ ਸ਼੍ਰੀ ਅਕਾਲ
Na Arz Ae Na Vinti Ae
ਨਾ ਅਰਜ਼ ਹੈ ਨਾ ਵਿਨਤੀ ਹੈ
Te Na Hi Guzarish
ਤੇ ਨਾ ਗੁਜਾਰਿਸ਼ ਹੈ
Apni Taan Sidhi Sidhi Warning Ae
ਆਪਣੀ ਤਾਂ ਸਿੱਧੀ ਸਿੱਧੀ ਵਾਰਨਿੰਗ ਹੈ
Buddhijivi Aapdi Buddhi
ਬੁੱਧੀਜੀਵੀ ਆਪਣੀ ਬੁੱਧੀ
Aapdi Jeb Ch Rakhan
ਆਪਦੀ ਜੇਬ ਚ ਰੱਖਣ
Alochaka Di Alochana
ਆਲੋਚਕਾਂ ਦੀ ਆਲੋਚਨਾ
Aisi Taisi Mara Gayi
ਐਸੀ ਤੈਸੀ ਮਰਾ ਗਈ
Te Sabhyacharak Srimaan
ਤੇ ਸੱਭਿਆਚਾਰਕ ਸ਼੍ਰੀਮਾਨ
Aapda Sabhyachar Aapde Kille Naal
ਆਪਦਾ ਸੱਭਿਆਚਾਰ ਆਪਦੇ ਕਿੱਲੇ ਨਾਲ
Bann Ke Rakhan
ਬੰਨ੍ਹ ਕੇ ਰੱਖਣ
Baki Na Te Apne Ch Kise Nu
ਬਾਕੀ ਨਾ ਤੇ ਆਪਣੇ ਚ ਕਿਸੇ ਨੂੰ
Sikhaun Da Maada Ae
ਕਿਸੇ ਨੂੰ ਸਿਖਾਉਣ ਦਾ ਮਾਦਾ ਹੈ
Te Na Hi Aapa Koyi Matt Den Di
ਤੇ ਨਾ ਹੀ ਆਪਾਂ ਕੋਈ ਮੱਤ ਦੇਣ ਦੀ
Leeh Khinchi Hoi Ae
ਲੀਹ ਖਿੱਚੀ ਹੋਈ ਹੈ
Eh Album Khaas Taur Ton Sadde Wallon
ਇਹ ਐਲਬਮ ਖਾਸ ਤੌਰ ਤੇ ਸਾਡੇ ਵੱਲੋਂ
Sadde Wargeya Layi Banayi Gayi Ae
ਸਾਡੇ ਵਰਗਿਆਂ ਲਈ ਬਣਾਈ ਗਈ ਹੈ
So Thonu Saareya Nu
ਸੋ ਥੋਨੂੰ ਸਾਰਿਆਂ ਨੂੰ
Ikko Ik Chetawani Deni Chauna
ਇੱਕੋ ਇੱਕ ਚੇਤਾਵਨੀ ਦੇਣੀ ਚਾਹੁੰਨਾ
Bai Is Album Nu Na Suno
ਬਾਈ ਇਸ ਐਲਬਮ ਨੂੰ ਨਾ ਸੁਣੋ
Kyunki Is Album Ch Kuch
ਕਿਓਂਕਿ ਇਸ ਐਲਬਮ ਚ ਕੁੱਛ
Eho Jeha Content Paya Ja Sakda
ਇਹੋ ਜੇਹਾ ਕੰਟੈਂਟ ਪਾਇਆ ਜਾ ਸਕਦਾ
Jehda Sunne Ch Thodde Kanna Nu
ਜਿਹੜਾ ਸੁਣਨੇ ਚ ਥੋਡੇ ਕੰਨਾਂ ਨੂੰ
Bilkul Changa Na Lage
ਬਿਲਕੁੱਲ ਚੰਗਾ ਨਾ ਲੱਗੇ
So Apni Doori Banai Rakho
ਸੋ ਆਪਣੀ ਦੂਰੀ ਬਣਾਈ ਰੱਖੋ
Kyunki Bhai Sahab
ਕਿਓਂਕਿ ਭਾਈ ਸਾਹਿਬ
Sawari Apne Saman Ki
ਸਵਾਰੀ ਆਪਣੇ ਸਮਾਨ ਕੀ
Aap Zimmewar Hai
ਆਪ ਜਿੰਮੇਵਾਰ ਹੈ
Bye!
ਬਾਏ !
Moosetape 2021.. Bbye!
ਮੂਸਟੇਪ ਟਵੈਂਟੀ ਟਵੈਂਟੀ ਓਨੇ ਬੇਬੀ